DAvideo
alle Bilder sehen ;)
Designed by: Hinx3
OSWD 2004

Valid HTML 4.01!

SELECT * FROM DAvidi WHERE `DAvid`="yDHxTK0flRI"
SELECT * FROM DAvidKanal WHERE `Cid`="41595"
SELECT * FROM DAvid WHERE `DAvid`="yDHxTK0flRI"

ਟਰੰਪ-ਬਾਇਡਨ 'ਚ ਜ਼ਬਰਦਸਤ ਟੱਕਰ!, ਕੈਲੀਫੋਰਨੀਆਂ '

TV Punjab
ਟਰੰਪ-ਬਾਇਡਨ 'ਚ ਜ਼ਬਰਦਸਤ ਟੱਕਰ!, ਕੈਲੀਫੋਰਨੀਆਂ 'ਚ ਵਿਸ਼ਾਲ ਨਗਰ ਕੀਰਤਨ | America News

ਰਾਸ਼ਟਰਪਤੀ ਦੇ ਅਹੁਦੇ ਲਈ ਮੁੱਖ ਟਕਰਾਅ ਟਰੰਪ ਤੇ ਬਿਡੇਨ ਵਿਚਾਲੇ
46% ਵੋਟਰਾਂ ਦਾ ਸਮਰਥਨ ਬਿਡੇਨ ਨੂੰ, 45% ਦਾ ਟਰੰਪ ਨੂੰ

ਗ਼ੈਰਕਾਨੂੰਨੀ ਢੰਗ ਨਾਲ ਅਮਰੀਕਾ ਆਏ ਭਾਰਤੀ ਦੀ ਹਸਪਤਾਲ 'ਚ ਮੌਤ
ਜਨਵਰੀ 1998 ਨੂੰ ਜੱਜ ਨੇ ਉਸਨੂੰ ਅਮਰੀਕਾ ਛੱਡਣ ਦਾ ਦਿੱਤਾ ਸੀ ਹੁਕਮ

10 ਲੱਖ ਤੋਂ ਵੱਧ ਭਾਰਤੀ ਰੁਜ਼ਗਾਰ-ਆਧਾਰਿਤ ਇਮੀਗ੍ਰੇਸ਼ਨ ਬੈਕਲਾਗ ਦੀ ਉਡੀਕ ‘ਚ
ਯੂ.ਐੱਸ. ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸਰਵਿਸਿਜ਼ ਦੇ ਅੰਕੜਿਆਂ ਨੇ ਕੀਤਾ ਖ਼ੁਲਾਸਾ

ਭਾਰਤ ਆਬਾਦੀ ਲਾਭਾਂਸ਼ ਦਾ ਫ਼ਾਇਦਾ ਨਹੀਂ ਉਠਾ ਰਿਹਾ: ਰਘੂਰਾਮ ਰਾਜਨ
ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ‘ਚ ਚਰਚਾ ਦੌਰਾਨ ਰੱਖੇ ਵਿਚਾਰ

22.5 ਮਿਲੀਅਨ ਡਾਲਰ ਦੇ ਸੋਨੇ ਦੀ ਚੋਰੀ ਦੇ ਮਾਮਲੇ ‘ਚ ਕਈ ਗ੍ਰਿਫਤਾਰ
ਦੋਸ਼ੀਆਂ 'ਚੋਂ ਇੱਕ ਡਰਾਈਵਰ ਇਸ ਸਮੇਂ ਅਮਰੀਕਾ ਦੀ ਹਿਰਾਸਤ ਵਿਚ

ਸਟਾਕਟਨ ਕੈਲੀਫੋਰਨੀਆ ਵਿਖੇ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ
25ਵੇਂ ਮਹਾਨ ਨਗਰ ਕੀਰਤਨ ਤੇ 5-14 ਅਪ੍ਰੈਲ ਤੱਕ ਸ਼ਾਮਾਂ ਦੇ ਦੀਵਾਨ ਸਜਾਏ ਗਏ

ਟਾਈਮ ਦੀ 100 ਸਭ ਤੋਂ ਪ੍ਰਭਾਵਸ਼ਾਲੀ ਹਸਤੀਆਂ ਦੀ ਸੂਚੀ ਹੋਈ ਜਾਰੀ
ਵਿਸ਼ਵ ਬੈਂਕ ਦੇ ਮੁਖੀ ਅਜੇ ਬੰਗਾ, ਮਾਈਕ੍ਰੋਸਾਫਟ ਦੇ ਸੀਈਓ ਸੱਤਿਆ ਨਡੇਲਾ ਸ਼ਾਮਲ

· 18.04.2024 · 17:30:07 ··· ··· Thursday ·· 4 (4)
· 01.01.1970 · 01:00:00 ···
0**##
🧠 📺


· 01.01.1970 · 01:00:00 ···
# · 01.01.1970 · 01:00:00 ···
* · 01.01.1970 · 01:00:00 ···
* · 01.01.1970 · 01:00:00 ···

********