DAvideo
alle Bilder sehen ;)
Designed by: Hinx3
OSWD 2004

Valid HTML 4.01!

ਚੀਨ ਦੀਆਂ ਕਰਤੂਤਾਂ ਦਾ ਪਰਦਾਫਾਸ਼, ਸਿੱਖ ਡਾਕਟ

· 31.12.2023 · 00:30:00 ··· ··· Sunday ·· 7 (0) TV Punjab
ਚੀਨ ਦੀਆਂ ਕਰਤੂਤਾਂ ਦਾ ਪਰਦਾਫਾਸ਼, ਸਿੱਖ ਡਾਕਟਰ ਨੇ ਕਰਵਾਈ ਬੱਲੇ-ਬੱਲੇ | America News

#sikhcommunity #usvisa #indianorigin #sikhcommunity #california #americapunjabinews #tvpunjab

ਅਮਰੀਕਾ ਨੇ ਫਿਰ ਕੀਤਾ ਚੀਨ ਦੀਆਂ ਕਰਤੂਤਾਂ ਦਾ ਪਰਦਾਫਾਸ਼
ਚੀਨੀ ਗੁਬਾਰੇ ਨੇ ਕੀਤੀ ਸੀ ਅਮਰੀਕੀ ਇੰਟਰਨੈੱਟ ਦੀ ਵਰਤੋਂ

ਅਮਰੀਕਾ ਤੋਂ ਬੇਹੱਦ ਮੰਦਭਾਗੀ ਖ਼ਬਰ ਆਈ ਸਾਹਮਣੇ
ਆਲੀਸ਼ਾਨ ਘਰ ਚੋਂ ਭਾਰਤੀ ਜੋੜੇ ਤੇ ਧੀ ਦੀ ਮਿਲੀ ਲਾਸ਼

ਅਮਰੀਕੀ ਫੌਜ ਦਾ ਪੁਲਾੜ ਜਹਾਜ਼ ਗੁਪਤ ਮਿਸ਼ਨ 'ਤੇ ਹੋਇਆ ਰਵਾਨਾ
ਘੱਟੋ-ਘੱਟ ਦੋ ਸਾਲਾਂ ਤੱਕ ਜਾਰੀ ਰਹੇਗਾ ਜਹਾਜ਼ ਦਾ ਗੁਪਤ ਮਿਸ਼ਨ

ਤਿੰਨ ਬੰਦੂਕਧਾਰੀਆਂ ਨੇ ਇਕ ਪਾਰਟੀ ਵਿਚ ਕੀਤੀ ਫਾਇਰਿੰਗ
ਘਟਨਾ 'ਚ 6 ਲੋਕਾਂ ਦੀ ਮੌਤ ਅਤੇ 26 ਹੋਰ ਲੋਕ ਹੋਏ ਜ਼ਖ਼ਮੀ

ਬ੍ਰਿਟੇਨ 'ਚ ਸਿੱਖ ਡਾਕਟਰ ਨੂੰ ਮਿਲੇਗੀ ਨਾਈਟ ਹੁੱਡ ਦੀ ਉਪਾਧੀ
ਕਿੰਗ ਵੱਲੋਂ 1200 ਤੋਂ ਵੱਧ ਹਸਤੀਆਂ ਨੂੰ ਕੀਤਾ ਜਾਵੇਗਾ ਸਨਮਾਨਿਤ


· 01.01.1970 · 01:00:00 ···
0**##
🧠 📺

· 01.01.1970 · 01:00:00 ···
# · 01.01.1970 · 01:00:00 ···
* · 01.01.1970 · 01:00:00 ···
* · 01.01.1970 · 01:00:00 ···

********